8 ਹਫਤਿਆਂ ਦੇ ਪੁਰੇ ਹੋਣ ਤੋ ਗਰੱਭ ਅਵਸੱਥਾਂ
ਦੇ ਅਖੀਰ ਤੱਕ
ਵਿਕਾਸਸ਼ੀਲ ਮਨੁੱਖ ਨੂੰ ਗਰੱਭ ਵਿੱਚ ਪੱਲ
ਰਿਹਾ ਸ਼ੀਸ਼ੂ ਕਹਿੰਦੇ ਹਨ।
ਜਿਸਦਾ ਮਤਲਬ " ਅਜਨਮਾ ਸ਼ੀਸ਼ੂ " ਹੈ।
ਇਸ ਸਮੇਂ ਦੇ ਦੌਰਾਨ, ਜਿਸ ਨੂੰ ਭ੍ਰੂਣ ਸੰਬਧੀ
ਸਮਾਂ ਕਹਿੰਦੇ ਹਨ,
ਸ਼ਰੀਰ ਵੱਧਣ ਲੱਗ ਪੈਂਦਾ ਹੈ ਤੇ ਇਸਦੀ ਪ੍ਰਣਾਲੀਆਂ
ਕੰਮ ਕਰਨ ਲੱਗ ਪੈਂਦੀਆਂ ਹਨ।