ਜਿਵੇਂ ਪਹਿਲੀ ਵਾਲੀ ਪ੍ਰਤੀਕ੍ਰੀਆ ਵੇਖੀ ਗਈ,
ਜਿਸ ਵਿੱਚ ਸ਼ੀਸ਼ੂ ਪ੍ਰਤੀਕ੍ਰੀਆ ਸ੍ਵਰੂਪ ਮੁੰਹ ਖਿੱਚ
ਲੈੰਦਾ ਸੀ,
ਹੁਣ ਉਹ ਮੁੰਹ ਦੇ ਕੋਲ ਉੱਤੇਜਿਤ ਕਰਨ ਤੇ
ਮੁੰਹ ਖੋਲ ਲੈੰਦਾ ਹੈ।
ਇਸ ਪ੍ਰਤੀਕ੍ਰੀਆ ਨੂੰ "ਰੂਟੀੰਗ ਰੀਫਲੈਕਸ" ਕਹਿੰਦੇ ਹਨ
ਅਤੇ ਇਹ ਜਨਮ ਤੋ ਬਾਦ ਵੀ ਚਲਦੀ ਰਹਿੰਦੀ ਹੈ,
ਇਸ ਨਾਲ ਨਵਜਾਤ ਸ਼ੀਸ਼ੂ ਨੂੰ ਸਤਨਪਾਨ ਦੇ ਦੌਰਾਨ
ਆਪਣੀ ਮਾਂ ਦੇ ਚੂਚਿਆਂ ਦਾ ਪਤਾ
ਲਗਾਣ ਵਿੱਚ ਮਦਦ ਮਿਲਦੀ ਹੈ।