ਗਰੱਭਧਾਰਣ ਕਰਨ ਦੇ ਸਮੇਂ ਤੋ ਲੈਕੇ
ਜਨਮ ਤੱਕ ਤੇ ਉਸ ਦੇ ਬਾਦ,
ਮਨੁੱਖ ਦਾ ਵਿਕਾਸ ਗਤੀਸ਼ੀਲ ਤੇ ਚਾਲੂ ਰਹਿੰਦਾ
ਹੈ ਤੇ ਇਸ ਵਿੱਚ ਹੋਰ ਮੁਸ਼ਕਿਲਾਂ
ਆਉੰਦੀ ਰਹਿੰਦੀਆਂ ਹਨ।
ਇਸ ਲੁਭਾਵਨੀ ਪ੍ਰਕ੍ਰੀਆ ਬਾਰੇ ਨਵੀਆਂ ਖੋਜਾਂ
ਦਸਦੀਆਂ ਹਨ ਕੀ ਗਰੱਭਸਥ ਸ਼ੀਸ਼ੂ ਦੇ ਵਿਕਾਸ
ਦਾ ਅਸਰ
ਆਜੀਵਨ ਸੇਹਤ ਉੱਤੇ ਰਹਿੰਦਾ ਹੈ।
ਜਿਵੇਂ-ਜਿਵੇਂ ਮਨੁੱਖ ਦੇ ਵਿਕਾਸ ਬਾਰੇ ਸਾਡੀ
ਸਮਝ ਵੱਧਦੀ ਜਾਵੇਗੀ,
ਤਿਵੇਂ-ਤਿਵੇਂ ਜਨਮ ਤੋ ਪਹਿਲਾਂ ਤੇ ਬਾਦ ਵਿੱਚ
ਸੇਹਤ ਨੂੰ ਰੋਗਾਂ ਤੋ ਬਚਾਉਣ ਦੀ ਸਾਡੀ ਸ਼ੱਮਤਾ
ਵੀ ਵੱਧਦੀ ਜਾਵੇਗੀ।