ਹੱਡੀਆਂ, ਜੋਡ਼, ਮਾਂਸਪੇਸ਼ੀਆਂ, ਨਸਾਂ
ਅਤੇ ਅਵਯਵਾਂ ਦਿਆ ਖੂਨ ਦੀ ਨਾਡ਼ੀਆਂ
ਪ੍ਰੌਣ ਮਨੁੱਖਾਂ ਨਾਲ ਕਾਫੀ ਮਿਲਦੀ ਹੈ।
8 ਹਫਤਿਆਂ ਬਾਦ ਐਪੀਡਰਮੀਸ ਜਾਂ ਬਾਹਰੀ ਤੱਵਚਾ,
ਬਹੁ-ਪਰਤੀਏ ਆਵਰਣ ਬਣ ਜਾਂਦਾ ਹੈ,
ਜਿਸ ਨਾਲ ਇਸ ਦੀ ਪਾਰਦਰਸ਼ਿਤਾ ਕਾਫੀ
ਹੱਦ ਤੱਕ ਘੱਟ ਜਾਂਦੀ ਹੈ।
ਜਿਵੇਂ ਹੀ ਪੂਰੇ ਮੁੰਹ ਉੱਤੇ ਵਾਲ ਦਿਖਾਈ ਦਿੰਦੇ ਹਨ
ਤਿਵੇਂ ਹੀ ਭੌਹੇਂ ਬਣਨਾ ਸ਼ੁਰੂ ਹੋ ਜਾਂਦੀਆ ਹਨ।