4 ਤੋ 5 ਹਫਤਿਆਂ ਦੇ ਵਿੱਚ,
ਦਿਮਾਗ ਤੇਜੀ ਨਾਲ ਵੱਧਦਾ ਜਾਂਦਾ ਰਹੇਗਾ
ਅਤੇ 5 ਵਿਸ਼ਿਸ਼ਟ ਖੰਡਾਂ ਵਿੱਚ ਵਿਭਾਜਿਤ
ਹੋ ਜਾਵੇਗਾ।
ਸਿਰ ਭ੍ਰੂਣ ਦੇ ਪੂਰੇ ਆਕਾਰ ਦੇ ਲਗੱਭਗ 1/3 ਹਿੱਸੇ
ਨਾਲ ਮਿਲ ਕੇ ਬਣਿਆ ਹੋਆ ਹੈ।
ਦਿਮਾਗ ਦਾ ਅੱਧਾ ਹਿੱਸਾ ਨਜਰ ਆਉਣਾ ਸ਼ੁਰੂ
ਹੋ ਜਾਂਦਾ ਹੈ,
ਤੇ ਧੀਰੇ-ਧੀਰੇ ਇਹ ਦਿਮਾਗ ਦਾ ਸਬ ਤੋ
ਵੱਡਾ ਹਿੱਸਾ ਬਣ ਜਾਂਦਾ ਹੈ।
ਦਿਮਾਗ ਦੇ ਇਸ ਹਿੱਸੇ ਤੋ ਨਿਯੰਤਣਿਤ ਹੋਣ
ਵਾਲੇ ਕੰਮਾਂ ਵਿੱਚ
ਵਿਚਾਰ, ਸੀਖਣਾ,
ਯਾਦਦਾਸ਼ਤ, ਬੋਲਣ ਦੀ ਸ਼ਕਤੀ, ਦ੍ਰਿਸ਼ਟੀ,
ਸੁਣਨਾ, ਇੱਛਾਵਾਂ,
ਸਮਸਿਆ ਦਾ ਸਮਾਧਾਨ ਕਰਨਾ ਸ਼ਾਮਿਲ ਹਨ।